Тэги:
#Punjabi_Travel_Couple #Punjabi_Travel_Videos #Ripan_khushi #Punjabi_Travel_Vlog #Travel_Couple #Punjabi_couple #Punjabi_couple_vlog #couple_vlog #panjabi_couple #travel_couple #panjabi_couple_vlogs #punjabi_couple_vlog #punjabi_couple #ripan_khushi #ripan_khushi_vogs #ripan_khushi_vlogs #ripan_khushi_blog #Pakistan_tour #Nankana_Sahib #Ripan_khushi_pakistan #gurdwara_pakistan #nankana_sahib_pakistan #kartarpur_sahib_pakistan #pakistan_tour #panja_sahib_pakistan #lahoreКомментарии:
Rona aaa janda dekh ke
ОтветитьBohat dhanwad tohda vlog banaon li te Pakistan sarkar da jinna sabb kujj samb k rakhyea❤
Ответитьਧੰਨਵਾਦ ਭੈਣੇ ਸਾਨੂ ਕਿਲੇ ਦੇ ਦਰਸ਼ਨ ਕਰੋਨ ਲਈ 😌😌😌
ОтветитьTusi visa kidan leya please dsdo bhot bhot meharbani haugi
ОтветитьBhain visa te kine paise laghe c
Ответитьsardar hari singh nalio di pic kio ni hegi
Ответитьਬਹੂਤ ਬਹੂਤ ਧੰਨਵਾਦ ਪਾਕਿਸਤਾਨ ਵਾਲਿਓ 😇❤️
ОтветитьKina kuj asi guwaaa liyaa
Ответитьਗਾਈਡ ਨੂੰ ਬੋਲ ਲੈਣ ਦੇ.. ਆਪ ਨਾ ਬੱਕ ਬੱਕ ਕਰੀ ਜਾ
Ответитьthnx nice video bhene... pr pictures te shi focus krke clear dikha dea kro gg 🙏🏻🙏🏻
ОтветитьNicc mam maja ayea dekh k❤
ОтветитьAndbhakat kehat hai Pakistan me dusre dhram surksit nhi hai likn sikh bhaiyo ke kile ko kuch nhi hova Pakistan sarakar ka dhanywad
ОтветитьSode NAL o hoe anjan Di Ch,,te f,,,,
Da Nas ,,banjab da rakha Hun ,,sirf baheguru
ਵਾਹ ਨੀ ਭੈਣੇ ਮੈਨੂੰ ਤਾ ਤੇਰੇ ਬਲੌਗ ਦੇਖ ਕੇ ਇੰਜ ਲਗਦਾ ਜਿਵੇਂ ਮੈ ਆਪ ਉਸ ਜਗ੍ਹਾ ਤੇ ਘੁੰਮ ਰਿਹਾ ਹੋਵਾਂ 🙏🏻🙏🏻🙏🏻
ОтветитьWaheguru g sada hi eho ik din punjab c
Ответить❤❤
Ответитьਜੇਕਰ ਰੱਬ ਮੈਨੂੰ ਕਿਸੇ ਸਮੇਂ ਵਿੱਚ ਜਾਣ ਦੀ ਇੱਛਾ ਪੁੱਛੇ ਤਾਂ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੇ ਸਮੇਂ ਵਿੱਚ ਜਾਣਾ ਚਾਹਵਾਂ ਗਾ।❤
Ответитьਕਦੇ ਸਾਡਾ ਵੀ ਰਾਜ ਹੁੰਦਾ ਸੀ। ਅਸੀਂ ਕੀ ਸੀ ਤੇ ਕਿੱਥੇ ਪਹੁੰਚ ਗਏ। 😢😢ਵਾਹਿਗੁਰੂ ਫਿਰ ਤੋਂ ਸਾਡਾ ਕੌਮੀ ਘਰ ਖ਼ਾਲਸਾ ਰਾਜ ਲਿਆਵੇ।
Ответитьਬਹੁਤ ਦਿਲ ਕਰਦਾ ਜਾਨ ਨੂੰ ਲਾਹੌਰ
ОтветитьWaheguru ji🙏
Ответитьਪਾਕਿਸਤਾਨ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਨੇ ਸਾਡੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੈ ਜੀ
Ответитьਇਕੱਲਾ ਸ਼ੇਰ ਨਹੀ ਚਿਖਾ ਦੇ ਵਿਚ ਸੜਿਆ ਸੜਗੀ ਨਾਲ ਤਰਦੀਰ ਪੰਜਾਬੀਆਂ ਦੀ
Ответитьਬਾ ਮੇਰੀਏ ਭੈਣੇ ਜੋ ਸਬਦ ਤੁਸੀਂ ਬੋਲੇ ਹਨ ਉਹ ਬਹੁਤ ਹੀ ਕਮਾਲ ਦੇ ਹਨ ਜੋ ਤੁਸੀਂ ਕਿਹਾ ਹੈ ਕਿ ਮੇਰਾ ਰਾਜਾ ਨਾਲ ਨਹੀਂ ਮੈਂ ਬੀ ਰਾਣੀ ਕਿਵੇਂ ਬਣ ਸਕਦੀ ਹਾਂ ਕਿਉਂਕਿ ਰਿਪਨ ਬਾਈ ਨਾਲ ਨਹੀਂ ਤਾਂ ਮੈਂ ਬੀ ਰਾਣੀ ਨਹੀਂ ਬਣਨਾ ਜੋ ਬਹੁਤ ਹੀ ਕਮਾਲ ਦਾ ਜਵਾਬ ਦਿੱਤਾ
ОтветитьAj schi dil nu bht dukh lga apa ki c ta Sikh koom de gader na apa nu ki bna ta
Ответитьਪਾਕਿਸਤਾਨ ਸਰਕਾਰ ਨੇਂ ਕਿਲ੍ਹਾ ਸਾਂਭਿਆ ਹੋਇਆ ਹੈ।
ОтветитьKhushi tuhadi bahin osda husband tuhada bhara dona da aps ch ki rista hoyega 😂😂😂😂
ОтветитьLove from New Delhi, Pakistan! 🇵🇰💋❤️🇵🇰
Ответитьdalep singh bht vdda gadar aa sister ji kyu ki jdo guru gobind singh ji de bache 9 te 11 sal de sahidi de skde aa apne dharm li fr dalip singh gadar mr jnda ki frk painda c jo sacha sikh aa oh dalip singh da nam hi ni lainda
Ответить🙏🙏🙏🙏
ОтветитьThanks Pakistan government save for Punjabi history
ОтветитьI❤my both punjab
Ответитьਪਾਕਿਸਤਾਨੀ ਜਾਣਦੇ ਨੇ ਕੀ ਸੱਚ ਜੋ ਸ਼ੇਰੇ ਪੰਜਾਬ ਦੇ ਜਾਣ ਤੋਂ ਬਾਅਦ ਉਸਦੀ ਫੈਮਿਲੀ ਨਾਲ ਹੋਇਆ ਧੱਕਾ ਉਹ ਗਲਤ ਸੀ
Ответитьਕਿਸੇ ਨੂੰ ਵੀ ਦਿਲ ਤੋਂ ਹਮਦਰਦੀ ਨੀ ਮਹਾਰਾਜਾ ਰਣਜੀਤ ਸਿੰਘ ਨਾਲ ਇਕ ਨੁਮਾਸ਼ ਤੇ ਇਕ ਵਿਖਾਵੇ ਦੀ ਬਸ ਇਕ ਨੁਮਾਸ਼ ਰਹਿ ਗਏ ਨੇ ਕੋਹਿਨੂਰ ਜੋ ਮਾਜਰਾਜਾ ਰਣਜੀਤ ਸਿੰਘ ਦੀ ਦੀ ਅਸਲੀ ਸਮਾਪਤੀ ਸੀ ਉਹ ਨੀ ਵਾਪਸ ਆਇਆ ਨਾ ਓਹਨਾ ਨਾਲ ਹੋਇਆ ਜੋ ਧੋਖਾ ਜੋ ਰਾਣੀ ਜਿੰਦ ਕੌਰ ਨਾਲ ਹੋਈ ਅੰਗਰੇਜਾਂ ਵਲੋਂ ਨਾਇਨਸਾਫ਼ੀ ਦਾ ਬਾਦਲਾਂ ਨਾ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਨਾਲ ਹੋਇਆ ਧੱਕਾ ਕੋਸੇ ਨੂੰ ਕੁਜ ਨੀ ਯਾਦ ਬਸ ਯਾਦ ਹੈ ਕੀ ਦਿਖਾਵਾ ਬਣਾ ਲੋ video 😔😔
Ответитьਮੇਰਾ ਪਸੰਦੀਦਾ ਸ਼ਹਿਰ ਐ ਲਾਹੌਰ ❤ ਹੋ ਸਕੇ ਤਾਂ ਜ਼ਰੂਰ ਜਾਂਵਾਂਗੀ
Ответитьਮਾਰਾ ਲਾਹੌਰ 😭💔😭😔😔😭😭😭💔💔
Ответитьਹਿਰਦਾ ਦੁੱਖ ਦੇ ਅੰਦਰੋ ਪਤਾ ਨੀ ਕਿਉਂ
ОтветитьVery nice
ОтветитьThanks so much sister because I've see this place, God bless you nd your family. 🙏
Ответитьਹੋਰ ਸਬ ਠੀਕ ਹੈ ਖੁਸ਼ੀ ਗਾਰਡ ਨੂੰ ਪੰਜਾਬੀ ਨਹੀ ਆਉਦੀ ਅਤੇ ਖੁਲ ਕੇ ਪੰਜਾਬੀ ਨਹੀਂ ਬੋਲ ਸਕਦਾ ਜਿਵੇ ਕਿ ਲਾਹੋਰੀਏ ਬੋਲਦੇ ਹਨ ਆਮੀਨ
Ответитьਵਾਹ ਜੀ ਵਾਹ ਖੁਸੀ ਖੁਸਦੀਪ ਕੋਰ ਨੇ ਬਹੁਤ ਯਾਦਗਾਰੀ ਦਰਸ਼ਨ ਕਰਵਾਏ ਧੰਨਵਾਦ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
ОтветитьPakistan Deewana Dil To Pyar Kar De per sarkara Nahin current India
ОтветитьPaniyan De Tu tobe JD Ranjith singer Nitin kennel AC Marwadi Singh chawal ka jaati
ОтветитьPanktiyan d2b dikhao ji
ОтветитьRanjit Singh Nitin Kiran ke laliya ki kalathin aaj ki Singh Rashi
ОтветитьKU B and C Jaadui Chirag majbi Singh Rashi
ОтветитьSorry Gala Bata Hari Singh nalwa Rishi Ranjit Singh Guru Kaun pahunch gai
ОтветитьBadhiya Satta Punjab de Shishe Chadda calendar Parisar Karan
ОтветитьMene9
ОтветитьWe appreciate of Pakistan govt to maintain same to same untillnow
Ответитьਬਹੁਤ ਵਧੀਆ ਉਪਰਾਲਾ ਕੀਤਾ ਪਾਕਿਸਤਾਨ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਵਰਾਸਤ ਧਨਵਾਦ ❤❤❤❤❤
Ответить