Комментарии:
ਵਾਹਿਗੁਰੂ ਭਲੀ ਕਰੇ ਜੀ
Ответитьਏ ਬਿੱਜੂ ਕੌਣ ਆ। ਕੋਈ ਕਿਤੇ ਵੀ ਜਾ ਸਕਦਾ।
Ответитьਝੰਡਾ ਝੂਠ ਕਿੳੁ ਬੋਲਦਾ।
ОтветитьDelhi es ke baap ki hai
Ответитьਹੋਰ ਮਸਲਿਆਂ ਦੀ ਕੀ ਗੱਲ। ਜਾਂ ਹੱਲ ਹੋਣੇ ਆ।। ਇਹਨਾ ਦਾ ਕੁੱਤ ਕਲੇਸ਼ ਨੀ ਮੁੱਕਦਾ
Ответитьਵਾਹਿਗੁਰੂ ਜੀ
Ответитьਇਰ ਹਾਇਵੇ ਸੜਕ ਦਾ ਹिਰਅਾਣਾ ਲਗਦਾ ਕੀ ਹੈ ਸਾਰੇ ਦੇਸ਼ ਵਾਸੀਅਾ ਦਾ ਸਾਜਾ ਲਾਘਾ ਹੈ
Ответитьਕਸਾੰਨ ਇਕ ਗੱਲ ਸੰਮਜਲੈਣ ਕੇ ਬੱਦਮਾੰਸਾ਼ ਕੋਲ ਹੱਰ ਰਹਾ ਹੂੰਦਾ ਕਿਔਕੇ ਏਹੈ ਸਾਰੇਆੰ ਜੇਲਾੰ ਵੇਖੀਆੰ ਕਰਾੰਈਮ ਵਿਚ ਇਸ ਵਾਸਤੇ ਸਾਰੇ ਦਾਉਪੇਚ ਜੰਣਦੇ ਨੇ ਸਰਪੰਚਾੰ ਪੰਚਾੰ ਦਾ ਕਿਹਾ ਸਿਰ ਮੱਥੇ ਪਰਨਾੰਲਾ ਉਥੇ ਦਾ ਉਥੈ
😅
ਆਪ ਭੀ ਦਿਲੀ ਮੇ ਰ ਹੋਗੇ ਦਿਲੀ। ਸੇ ਪਜਾਬ ਵੋਟ ਮਗਨੇ ਨਹੀ ਜਾਓਗੇ
ОтветитьDehli tere bap d hai?
Ответитьਵਾਹਿਗੁਰੂ ਜੀ
Ответитьਦਿੱਲੀ ਤੁਹਾਡੇ ਕੱਲਿਆਂ ਦੀ ਜਗੀਰ ਹੈ
Ответитьਧੋਖਾ ਕਰਨ ਵਾਲੀ ਸਰਕਾਰ ਵੀ ਕੁਝ ਦਿਨਾਂ ਦੀ ਪ੍ਰਾਹੁਣੀ ਹੈ। ਜੈਸੀ ਕਰਨੀ ਵੈਸੀ ਭਰਨੀ।
ОтветитьGevestrtacovrsdehixen. Hecigrsdajeilmtrirdhawakhudhejihunbkvasjrdabe. Rdhawacigrsidagudakhudbekavuchgdpaeackinecedy. Maregaehelavich. Irchuta. Tehornsheadasidagrjhud. Rdhawacir. Heisrdhawenufrhoisdijachjre. I'd. Jacbirdhaedi
Ответитьਅੰਮਰਿਤਪਾਲ ਦੇ ਮਾਤਾ ਪਿਤਾ ਨੂੰ ਚਾਹੀਦਾ ਕਿ ਆਪਣੇ ਪੁਤਰ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲ ਤਖਤ ਤੇ ਮਰਨ ਵਰਤ ਤੇ ਬੈਠਣ ਸਿਖ ਸੰਗਤਾਂ ਉਹਨਾਂ ਦੀਆਂ ਮੰਗਾਂ ਦੇ ਹੱਕ ਚ ਮੁਜ਼ਾਹਰੇ ਕਰਨਗੀਆਂ।
Ответитьਹਰਿਆਣਾ ਸਰਕਾਰ ਕਿਸਾਨਾਂ ਦੀ ਵੱਡੀ ਦੁਸ਼ਮਣ ਹੈ ਦਿੱਲੀ ਜਾਣਤੇ ਇਸ ਮਨਿਸਟਰ ਨੂੰ ਦੇਖੋ ਕਿੰਨੀ ਤਕਲੀਫ ਹੈ ਬਹੁਤ ਮਾੜਾ ਰਵੱਈਆ ਹੈ
ОтветитьDalaa
Ответить❤❤❤❤
ОтветитьWahaguro ji mahar karn ji ❤
Ответитьਬਹੁਤ ਵਧੀਆ ਖਬਰਾਂ ਹਰਸ਼ਰਨ ਕੌਰ ਦੀਆਂ 🌹🌹🌷🌷🌹🌹🌷🌹🌹🌹🌹🌹🌹🌹🌹🌹🌹🌹🌹🌹
Ответить6 7 machine ho ge Sarkar aai ni 50 100 de krib kisan Shahid ho giya
Ответитьਕਿਸਾਨਾਂ ਨੂੰ ਆਪਣੇ ਦੇਸ਼ ਦੀ ਰਾਜਧਾਨੀ ਉੱਤੇ ਜਾਣ ਤੋਂ ਰੋਕਣਾ ਬੀਜੇਪੀ ਸਰਕਾਰ ਦਾ ਤਾਨਾਸ਼ਾਹ ਰਵਈਆ ਹੈ। ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਸਾਥੀ ਤੋਂ ਤਾਨਾਸ਼ਾਹ ਭਗਵੰਤ ਮਾਨ ਤੁਰੰਤ NSA ਹਟਾਵੇ।
ОтветитьDilhi tuhade pio di kisan kio ni ja sakde dilbi
ОтветитьSarkata hun sikha nu jaila vich rakh k or jhuthe case bna k jleel kar rahea han
ОтветитьEs desh de leader high cort da order he nhi mande ta fir sikh high cort da hukm keo manan
Ответитьਚਵਲ ਬੰਦੇ ਤੇਰੇ ਪਿਉ ਦੀ ਨਹੀਂ ਦਿੱਲੀ ਕਮ ਹਰਿਆਣੇ ਦਾ ਨਹੀਂ ਦਿੱਲੀ ਦਾ ਹੈ
Ответить