Комментарии:
Tera sab heading ke hai wich ke hai
ОтветитьParent meeting last 5 year to ho rahe hai gappi
ОтветитьDelhi de spoon punjabi kider gey awaj wich dam nahin tere puther din start
ОтветитьSir, technical education diploma courses polytechnic institutes are facing lack of core staff in Punjab. Students are coming but not even a single staff.there is a live example of government institute of leather and footwear technology Jalandhar ,this is the single institute of punjab.placement is more more than 100 percent, percent, please convey this message to hoñnerable C M pu.njab, regards
ОтветитьWhat's happy news😂😂
ОтветитьBakwas 😂😂😂😂😂😂
ОтветитьDialog jine Marji sunn lo... Dena kise nu kuj
Ответитьਸਸਸਸ ਗਹਿਰੀ ਦੇਵੀ ਨਗਰ ਮੇਂ ਪੀਅਨਾ ਹੀ ਦਿੳ ੁ
Ответить6th pay comishioa. Da da vedio. Gla. Faltu. Km di koi gl kihrro kri. Himachal de 6th pay vàdhe. De dite.
ОтветитьGla ch gr pura. Tankhah comishioa. Ke gk kri. Terri. Faltu. Gln apñi sift. Aap hi kri janda.
Ответитьਦੂਜੀਅਾ ਪਾਰਟੀਅਾ ਜਿਹਨਾ ਨੂੰ ਬੱਦਨਾਮ ਕਰਦੋ ਹੋ ਕਿ ਪੰਜਬ ਕਰਜਾੲੀ ਕਰ ਦਿੱਤਾ ੳਹਨਾ ਨੇ ਤਾ 70 ਸਾਲਾ ਵਿੱਚ 2 ਲੱਖ ਕਰੌੜ ਕਰਜਾ ਲਿਅਾ , ਤੂੰਸੀ 2.5 ਸਾਲਾ ਵਿੱਚ 1 ਲੱਖ ਕਰੌੜ ਲੇ ਲਿਅਾ , ਜਦੋ 5 ਸਾਲ ਪੁਰੇ ਹੋਣੇ ਹਨ ਤਾ ਤੂਸੀ 70 ਸਾਲ ਬਰਾਬਰ ਕਰਜਾ , 2 ਲੱਖ ਕਰੋੜ ਲੇ ਲੇਣਾ, ਫੇਰ ਦੱਸੋ ਪੰਜਾਬ ਕਿਸ ਨੇ ਲੂਟਿਅਾ, ਜਿਨਾ ਦੂਜੀਅਾ ਪਾਰਟੀਅਾ ਨੇ 70 ਸਾਲ ਵਿੱਚ ਪੰਜਾਬ ਨੂੰ ਲੂਟਿਅਾ ਤੂਸੀ 5 ਸਾਲਾ ਵਿੱਚ ਲੂੱਟ ਲੇਣਾ। 2027 ਦੀਅਾ ਵੋਟਾ ਦੀ ਗੱਲ ਜਿਸ ਤਰ MP ਦੀਅਾ ਵੋਟਾ ਵਿਚ 13 ਵਿੱਚੋ 1ੂ ਗੲੀਬ ਕੀਤਾ ਓਸੇ ਤਰਾ 2027 ਵਿੱਚ 92 ਵਿੱਚੋ 9 ਗਾੲੀਬ ਕਰਕੇ ਬਾਕੀ 2 ਹੀ ਵਚਣੇ ਹਨ ਜੇ ਤੂੰਹਾਡਾ ਿੲਹੀ ਹਾਲ ਰਿਹਾ ਸਮਝ ਜਾਵੋ ਨਹੀ ਤਾ ਬਾਦਲਾ ਵਰਗਾ ਹਾਲ ਹੋਵੇਗਾ
ОтветитьPunjabi bolo loka nu bhasa theek nahi lag rahi ji
Ответитьਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਬੇਨਤੀ ਹੈ ਕਿ ਸਿੱਖਿਆ ਪ੍ਰੋਵਾਇਡਰਾਂ ਜਿਨ੍ਹਾਂ ਨੂੰ ਪੱਕੇ ਕੀਤਾ ਹੈ ਉਹਨਾਂ ਨੂੰ ਪੂਰੇ ਗਰੇਡਾਂ ਪੂਰੇ ਭੱਤਿਆਂ ਸਮੇਤ ਪੱਕਾ ਕੀਤਾ ਜਾਵੇ ਜੀ ਹੋ ਸਕਦਾ ਕਿ ਮੁੜਕੇ ਆਪ ਮੌਕਾਂ ਹੀ ਨਾ ਮਿਲੇ ਹਾਲਤ ਮਾੜੇ ਹਨ ਦਿੱਲੀ ਵਾਲਿਆਂ ਨੇ ਆਪ ਨੂੰ ਬਦਲਣ ਬਾਰੇ ਖ਼ਬਰਾਂ ਆ ਰਹੀਆਂ ਹਨ ਮੌਕਾ ਸੰਭਾਲੋ ਜੀ
ОтветитьDrama. Shad. K. Kesa. De. Km. De. Gl. Kr. Faltu. Time. Pas. Na kr. Koe. Fada. Nhi. Baki. Botan. Bich. Pta. Lg. Jauga
ОтветитьNikkami sarkar
ОтветитьEhde vich 6th pay commission da kya
Ответитьਤੁਸੀਂ ਤਾਂ ਹਿੰਦੀ ਬੰਦ ਕਰ ਨੇ ਨੂੰ ਕਿਹਦੇ ਹੋ ਪਰ ਤੁਸੀਂ ਤਾਂ ਆਪੇ ਹਿੰਦੀ ਬੋਲਣੀ ਸ਼ੁਰੂ ਕਰ ਦਿੱਤੀ ਹੈ ਸ਼ਰਮਕਰਲੋ ਦੇਸ਼ ਦੀ ਬੇਜ਼ਤੀ ਕਰ ਰਹੇ ਓ ਕੰਮ ਵਾਲ਼ੀ ਗੱਲ ਕਰੋਗੇ ਤਾਂ ਚੰਗਾ ਹੈ ਵਾਹਿਗੁਰੂ ਜੀ ਬੋਲਣਾ ਬੰਦ ਕਰ ਦਿੱਤਾ ਜਾਵੇ
ОтветитьFaltu kam hai
Ответитьਮਾਨ ਸਾਹਿਬ ਜੀ ਆਪਾ ਪੰਜਾਬੀ ਭਾਸ਼ਾ ਨ ਸਤਿਕਾਰ ਦੇਣਾ ਸਾਡਾ ਮੁਢਲਾ ਫਰਜ ਹੈ ਕਿਰਪਾ ਕਰਕੇ ਪੰਜਾਬੀ ਬੋਲੀਆ ਕਰੋ ਜੀ।ਤੁਹਾਡੇ ਮੂਹ ਤੋ ਹਿਦੀ ਸੋਣੀ ਨਹੀ ਲਗਦੀ।ਆਸ ਹੈ ਕੇ ਬੇਨਤੀ ਪ੍ਰਵਾਨ ਕਰੋਗੇ।
ОтветитьKejriwal nal sur kdo milu Punjab de sur Dehli valia nal nhi milde khalistan hi Punjab de msliaa da eko 1 hal
ОтветитьMulazma pensioners nu ki dita
ОтветитьShab Bakbaas
ОтветитьKya hai yeh kaun si news hai mere bhai har news ko pay commission se Mt joro
Ответитьਮੁੱਖ ਮੰਤਰੀ ਸਾਹਿਬ ਜੀ ਕੱਲੀਆਂ ਗੱਲਾਂ ਹਨ ਮਜ਼ਦੂਰ ਕਿਸਾਨ ਆੜਤੀਏ ਬੇਰੋਜ਼ਗਾਰ ਸਭ ਸੜਕਾਂ ਤੇ ਕਰਜ਼ਾ ਚੁੱਕ ਕੇ ਪੰਜਾਬ ਕਰਜਾਈ ਕਰ ਦਿਤਾ ਕਿਸੇ ਸਰਕਾਰ ਨੇ ਪੰਜਾਬ ਨੂੰ ਖਤਮ ਕਰਨ ਦੀਆਂ ਨੀਤੀਆਂ ਲਿਆਂਦੀਆਂ ਪੰਜਾਬ ਸਭ ਰਾਜਾਂ ਤੋਂ ਪਿਛੇ ਆਪ ਤੇ ਉਮੀਦ ਸੀ ਪਰ ਬੇੜਾ ਗ਼ਰਕ ਕੰਗਾਲ ਪੰਜਾਬ
ОтветитьEh dursa modi bn gya,eh v mann ki bakwas kr reha
Ответитьਪੰਜਾਬ ਦਾ ਸੀ ਐਮ ਪੰਜਾਬ ਵਿਚ ਪੰਜਾਬੀ ਦੀ ਥਾ ਹਿੰਦੀ ਬਦਲੇ ਸ਼ਰਮ ਵਾਲੀ ਗੱਲ ਦੇਨ ਵਾਲੇ ਚੈਨਲ ਲਈ ਵੀ ਸ਼ਰਮ ਵਾਲੀ ਗੱਲ
ОтветитьMatlab ki baat karo pensioners mulajmon ke baarey*
Ответить