ਲਾਹੌਰ ਦੀਆਂ ਪੁਰਾਣੀਆਂ ਗਲੀਆਂ ਦਾ ਗੇੜਾ Lahore Old City | Punjabi Travel Couple | Ripan Khushi Pakistan

ਲਾਹੌਰ ਦੀਆਂ ਪੁਰਾਣੀਆਂ ਗਲੀਆਂ ਦਾ ਗੇੜਾ Lahore Old City | Punjabi Travel Couple | Ripan Khushi Pakistan

Punjabi Travel Couple

7 месяцев назад

1,350,493 Просмотров

Ссылки и html тэги не поддерживаются


Комментарии:

@satnaamsingh7614
@satnaamsingh7614 - 30.01.2024 17:53

22 ji nice 👍🎉🎉🎉❤❤❤❤❤❤❤😊😊😊😊😊

Ответить
@satnaamsingh7614
@satnaamsingh7614 - 30.01.2024 17:38

Waheguruwaheguru ji ❤❤❤😂😂

Ответить
@JASBIRSINGHPARMAR
@JASBIRSINGHPARMAR - 28.01.2024 18:05

ਇਸ ਬੋਦੇ ਨੂੰ ਪਰਖੋ ਕੀ ਠੀਕ ਹੈ ਜਾਂ ਵਿਕਾਉ ਹੈ?
ਕਨੂੰਨ ਦਾ ਰਖਵਾਲਾ ਹੈ?
ਇਸ ਕਿਸਾਨ ਦੇ ਨਾਮ ਤੇ ਦਾਗ ਹੈ
ਦੋਸਤੋ ਜੇਕਰ ਭਾਨਾ ਨਿਰਦੋਸ਼ ਹੈ ਤਾਂ ਕਨੂੰਨ ਦਾ ਕੰਮ ਹੈ ਨਾ ਕੀ ਹਰੇਕ ਬੰਦਾਂ ਕਨੂੰਨ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ

Ответить
@user-pz2xm6qf7p
@user-pz2xm6qf7p - 26.01.2024 16:43

Veer ji menu b le jaavo sare. Gurdwara sahib le aao ja ona nu bolo sare rste khol den

Ответить
@bakhshinderpadda2804
@bakhshinderpadda2804 - 20.01.2024 00:15

So beautiful lahor ❤❤❤❤❤thank you ji

Ответить
@shahidislam8187
@shahidislam8187 - 19.01.2024 17:12

Very nice Sirdar G

Ответить
@akashsidhu289
@akashsidhu289 - 19.01.2024 16:44

ਵੋਤ ਵਧੀਆ ਜੀ ਪਰਾਣੀਆ ਚੀਜਾ ਤਾ ਲਹਿਦੇ ਪੰਜਾਬ ਚ ਰੇਗੀਆ ਵੜਾ ਸਕੁਨ ਓਦਾ ਵੇਖ ਕੇ ਮਣ ਨਹੀ ਭਰਦਾ ਵੇਖ ਵੇਖ ਧੰਨਵਾਦ ਖੁਸੀ ਭੇਣ ਦਖੋਨ ਵਾਸਤੇ🎉😍

Ответить
@amrindersinghmander6458
@amrindersinghmander6458 - 15.01.2024 15:18

ਬਹੁਤ-ਬਹੁਤ ਧੰਨਵਾਦ ਵੀਰੇ
ਪੰਜਾਬ ਦੇਸ ਦੀ ਰਾਜਧਾਨੀ ਦੇ ਦੀਦਾਰ ਕਰਵਾਉਣ ਲਈ

Ответить
@pakpattanpunjabtv
@pakpattanpunjabtv - 14.01.2024 08:18

Pakpattan Punjab Pakistan

Ответить
@user-dv7oj8hd4x
@user-dv7oj8hd4x - 13.01.2024 17:42

Etthe i reh jau khanjar de bijo

Ответить
@vijaysehgal9480
@vijaysehgal9480 - 10.01.2024 16:31

1947 di Hindu, Sikh bhaaichare de
naal sare Pakistan h hoi nasalkushi di yaad taza ho gy .

Ответить
@chattarsingh9538
@chattarsingh9538 - 10.01.2024 10:15

Sat Sry Akal ji........








Thanks

Ответить
@user-dd2gg4up8x
@user-dd2gg4up8x - 10.01.2024 09:27

ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

Ответить
@gagandeep595
@gagandeep595 - 07.01.2024 18:37

Bai bahut vadia lag reha a Lahore dekh ke .

Ответить
@KarnailSingh-sq3cs
@KarnailSingh-sq3cs - 06.01.2024 07:59

ਰਿਪਨ ਅਤੇ ਖੁਸ਼ੀ ਜੀ ਤੁਸ਼ੀ ਸਿਖ ਯਾਦਾ ਦਿਖਾ ਕੇ ਬਹੁਤ-ਬਹੁਤ ਵਧੀਆ work ਕਰ ਰਹੇ ਹੋ ਕਿਸਮਤ ਵਾਲੇ ਦੋਨੋ ਤੁਸੀ

Ответить
@rimpykajal7802
@rimpykajal7802 - 05.01.2024 15:00

asi be lahor dakh leya tuhade nal

Ответить
@Babbalsuneyara
@Babbalsuneyara - 05.01.2024 06:25

ehh ohi wazir khan di mjid aw jehra guru gobind singh ji de itehas ch janea janda aw

Ответить
@Bu4591
@Bu4591 - 03.01.2024 19:07

Sialkot vi ao

Ответить
@SukhwinderSingh-qh2ct
@SukhwinderSingh-qh2ct - 03.01.2024 09:21

ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੇ ਪੰਜਾਬ ਨੇ ਤਰੱਕੀ ਤਾ ਕਰ ਲਈ ਪਰ ਨਾਲ ਨਾਲ ਪੁਰਾਤਨ ਭਾਈਚਾਰਾ ਤੇ ਖੁਰਾਕਾਂ ਵੀ ਛੱਡ ਦਿੱਤੀਆ ਨੇ ਕਲਚਰ ਭੁੱਲ ਰਹੇ ਨੇ, ਪਰ ਲਹਿੰਦੇ ਪੰਜਾਬ ਵਿੱਚ ਹਾਲੇ ਵੀ ਉਹ ਮਸੂਮੀਅਤ ਤੇ ਸਚਾਈ ਤੇ ਭਾਈਚਾਰਾ ਕਾਇਮ ਹੈ, ਸਾਡੇ ਪੰਜਾਬੀਆਂ ਨੂੰ ਵੀ ਆਪਣਾ ਖੇਤੀ ਤੇ ਪਸ਼ੂ ਡੰਗਰ ਸਾਭ ਕੇ ਰੱਖਣੇ ਚਾਹੀਦੇ ਹਨ।

Ответить
@luckysmw8085
@luckysmw8085 - 02.01.2024 20:36

Love you bro ❤️ 💙 🙏🏻 ♥️

Ответить
@shamsingh664
@shamsingh664 - 01.01.2024 21:01

जो सुख छज्जू दे चौबारे ना बालक नाम बुखारे

Ответить
@user-us6mh4mv3o
@user-us6mh4mv3o - 31.12.2023 06:44

ਖੁਸ਼ੀ ਪੁੱਤ ਤੁਸੀਂ ਤਾਂ ਸਾਨੂੰ ਘਰ ਬੈਠੇ ਆ ਨੂੰ ਸਾਰਾ ਲਹੋਰ ਦਿਖਾ ਦਿੱਤਾ

Ответить
@gagandeeptuli7813
@gagandeeptuli7813 - 29.12.2023 20:21

ਵੀਰੇ ਮੀਨਾਰੇ ਪਾਕਿਸਤਾਨ ਦਿਖਾਉਣ ਵਾਲੀ ਰਹਿ ਗਈ ਹੈ ਤੁਹਾਡੇ ਤੋਂ

Ответить
@gagandeeptuli7813
@gagandeeptuli7813 - 29.12.2023 19:53

ਚੂਨਾ ਮੰਡੀ ਲਾਹੌਰ ਜਨਮ ਸਥਾਨ ਗੁਰੂ ਰਾਮਦਾਸ ਜੀ ਦੇ ਦਰਸ਼ਨ ਵੀ ਕਰਾਓ ਸੰਗਤਾਂ ਨੂੰ

Ответить
@janaksharma-fm4pf
@janaksharma-fm4pf - 29.12.2023 15:21

Pakistan is poor country so that it is very much difficult to maintain Lahore nowadays.

Ответить
@gillstatuscreation3462
@gillstatuscreation3462 - 27.12.2023 17:47

ਬਾਈ ਜੀ ਬੱਤੀ ਚੱਕ ਲਹੌਰ ਬਾਬੂ ਰੱਜ ਆਲੀ ਦਾ ਘਰ ਦੇਖਣਾ ਏ

Ответить
@amarjitsingh845
@amarjitsingh845 - 27.12.2023 16:17

Guru maharaj Ne Luhar No. Saraf Dita hoea he

Ответить
@rajveerkaur6954
@rajveerkaur6954 - 27.12.2023 11:50

❤❤❤❤

Ответить
@rajumasih2540
@rajumasih2540 - 27.12.2023 01:19

ਬਹੁਤ ਖਾਹਸ਼ ਸੀ ਲਾਹੌਰ ਦੇਖਣ ਦੀ ਜੋ ਤੁਸੀਂ ਪੂਰੀ ਕਰਤੀ ਬਹੁਤ ਬਹੁਤ ਧੰਨਵਾਦ ਵੀਰ ਜੀ।ਬਹੁਤ ਹੀ ਖੂਬਸੂਰਤ ਹੈ

Ответить
@ramugoutam4067
@ramugoutam4067 - 26.12.2023 16:48

Veer ji aap ine janvaron ko kaise depend kar sakte Ho sare Hindu aur Sikh bhaiyon ko barbad karke rakh hamari bahan betiyan utha lete Hain

Ответить
@ramugoutam4067
@ramugoutam4067 - 26.12.2023 16:43

Lahaur kya pure Pakistan ka beda Garg ha Bhagirath insan hai Pakistani

Ответить
@virendersharma8315
@virendersharma8315 - 25.12.2023 20:29

Just like जयपुर ❤

Ответить
@dr.parmeetkaur8570
@dr.parmeetkaur8570 - 25.12.2023 11:06

Wiish to visit Pakistan in the future......❤

Ответить
@gurpratapsingh7991
@gurpratapsingh7991 - 24.12.2023 06:58

ਭਾਜੀ ਇਹ ਜੋ ਵਜ਼ੀਰ ਖਾਨ ਮਸਜਿਦ ਦੱਸੀ ਇਹ ਵਜ਼ੀਰ ਖਾਂ ਸ਼ਾਹਜਹਾਨ (shahzada ਖੁਰਮ) ਦਾ 1627-28 ਵਿੱਚ ਖਾਸ ਮੁਲਾਜ਼ਮ ਸੀ ਜੋ ਦਵਾ ਦਾਰੂ ਦਾ expert ਸੀ, ਓਸ de ਨਾਮ ਤੇ ਮੁਗਲਾਂ ਦੇ ਸਮੇਂ ਦੀ ਬਹੁਤ ਜ਼ਿਆਦਾ ਸੋਹਣੀ ਕਲਾਕਾਰੀ, ਮੀਨਾਕਾਰੀ ਵਾਲੀ ਮਸਜਿਦ ਹੈ।ਓਸ ਕਮੀਨੇ ਵਜੀਰ ਖਾਨ ਦੀ ਨਹੀਂ ਜਿਸ ਨੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਸੀ।

Ответить
@diegosimarbff3191
@diegosimarbff3191 - 23.12.2023 12:19

Thank you so much for showing Lahore

Ответить
@Jashan1934
@Jashan1934 - 23.12.2023 10:53

Boht man he tuhade te

Ответить
@hardasdhillon
@hardasdhillon - 23.12.2023 09:58

❤❤❤❤

Ответить
@Baljeetsingh-qh3gp
@Baljeetsingh-qh3gp - 23.12.2023 08:24

ਪਰਜਾਈ ਨੁ ਬੋਲਣ ਦਾ ਜਾਦਾ ਚਾ ਆ

Ответить
@user-bl7kq5tw2r
@user-bl7kq5tw2r - 23.12.2023 07:45

Love history ❤

Ответить
@GurmeetKhanna-pe5ey
@GurmeetKhanna-pe5ey - 23.12.2023 01:07

SU Prabhatam ji Vande matram ji Satnam Satnam Satnam Satnam ji shree vaheguru ji saheb ji Satnam Satnam Satnam ji
.

Ответить
@Abdullahcheema-sb2km
@Abdullahcheema-sb2km - 22.12.2023 23:03

I am from pakistan lakin aj tak school tour kay sath hi lahore gay or Ap india say ho kar pakistan lahore visit kar ray ho hum pakistan ma ho kar ma nai gy by the way from Pakistan. 🇵🇰🤌❤️‍🩹

Ответить
@kamaljitkunor5088
@kamaljitkunor5088 - 22.12.2023 22:25

🙏🏼

Ответить
@user-cm3qn4wo9l
@user-cm3qn4wo9l - 22.12.2023 16:45

VAAH 22 NHI RISS TERI TE KHUSI DI LOVE YOU 22🙏LOVE YOU

Ответить
@hamidshafi2414
@hamidshafi2414 - 22.12.2023 16:31

Appreciate your attachment and company, specially the descriptions in true Punjabi language, your presence is wellcomed

Ответить
@NirmalSingh-fj1hv
@NirmalSingh-fj1hv - 22.12.2023 12:44

ਪਿਛਲੀ ਵਾਰ ਖੁਸ਼ੀ ਨੇ ਗਲੀ ਸੁਰਜਣ ਸਿੰਘ ਨੇੜੇ ਇੱਕ ਇਮਾਰਤ ਵਿੱਚ ਮੌਜੂਦ ਖੂਹ ਵਿਖਾਇਆ ਸੀ ਜੋ ਨਿੱਜੀ ਮਲਕੀਅਤ ਸੀ।

Ответить
@R-SeventeenGlobal
@R-SeventeenGlobal - 21.12.2023 23:20

Baaji tusi great ho! We live in London and we started watching your channel recently and it’s amazing!!

Ответить
@BePostive29
@BePostive29 - 21.12.2023 19:50

🇮🇳 ਇਸ ਤਰਾਂ ਦੀ ਮਾਰਕਿਟ ਤੇ ਗਲੀਆਂ ਸਾਨੂੰ ਰਾਜਸਥਾਨ ਦੇ ਸ਼ਹਿਰਾਂ ਵਿੱਚ ਵੀ ਬਹੁਤ ਹੈ।

Ответить
@mandeepsidhu2830
@mandeepsidhu2830 - 21.12.2023 19:07

Waheguru ji

Ответить
@jaswantsingh1367
@jaswantsingh1367 - 21.12.2023 19:07

Hor paji ki haal ha Delhi

Ответить