ਮੰਤਰੀ ਧਾਲੀਵਾਲ ਅਤੇ ਪ੍ਰਤਾਪ ਬਾਜਵਾ ਦੀ ਖੜਕੀ, ਵਿਧਾਨ ਸਭਾ ‘ਚ ਭਖਿਆ ਮਾਹੌਲ, ਹੋ ਗਈ ਤੂੰ-ਤੂੰ, ਮੈਂ-ਮੈਂ

ਮੰਤਰੀ ਧਾਲੀਵਾਲ ਅਤੇ ਪ੍ਰਤਾਪ ਬਾਜਵਾ ਦੀ ਖੜਕੀ, ਵਿਧਾਨ ਸਭਾ ‘ਚ ਭਖਿਆ ਮਾਹੌਲ, ਹੋ ਗਈ ਤੂੰ-ਤੂੰ, ਮੈਂ-ਮੈਂ

Punjabi Lok Channel

3 дня назад

17,659 Просмотров

Ссылки и html тэги не поддерживаются


Комментарии:

@BoSS-tu1df
@BoSS-tu1df - 03.09.2024 15:07

ਪਿਛਲੇ ਚੋਰਾਂ ਨੇ 30 ਸਾਲਾਂ ਚ ਇਹਨਾਂ ਬੇੜਾਗ਼ਰਕ
ਨਹੀਂ ਸੀ ਕੀਤਾ ਪੰਜਾਬ ਦਾ ਜਿੰਨਾ ਬੋਕਰ
ਵਾਲਿਆਂ ਨੇ ਆ 3 ਸਾਲਾਂ ਚ ਕਰਕੇ ਰੱਖਤਾ
ਓਹਦੀ ਸੱਚੀ ਸੁੱਚੀ ਮਿਸਾਲ ਖੁੱਦ ਏਸੇ ਸਰਕਾਰ ਦੇ
ਮੁੱਖ ਮੰਤਰੀ ਨੇ ਖ਼ੁਦ ਦੇ ਦਿੱਤਾ ਜਦੋਂ 15 ਅਗਸਤ
ਨੂੰ 16 ਲੱਖ ਲਗਾ ਕੇ ਬੁੱਲਟ ਪਰੂਫ ਸ਼ੀਸ਼ੇ ਨਾਲ਼
ਭਾਸ਼ਣ ਦਿੱਤਾ ਸੀ

Ответить
@jschahal9889
@jschahal9889 - 03.09.2024 15:20

In every Vidhan Sabha session Bajwa gets insulted. SHAME SHAME SHAME.

Ответить
@preetgamer9241
@preetgamer9241 - 03.09.2024 15:23

ਝਾੜੂ ਪੋਚਾ ਪਾਰਟੀ ਮੁਰਦਾਬਾਦ 😂

Ответить
@jschahal9889
@jschahal9889 - 03.09.2024 15:24

Bajwa should not be allowed to attend Vidhan Sabha session. He should be barred forever. It is because of him that the atmosphere gets dirty. SHAME on such so called leaders.

Ответить
@jagwindersingh8633
@jagwindersingh8633 - 03.09.2024 15:34

Tutla batta hankar bolda

Ответить
@gursharansingh7209
@gursharansingh7209 - 03.09.2024 15:35

Moti jeeb waleya tu ki krta punjab lyi

Ответить
@rakeshkumarsharma8422
@rakeshkumarsharma8422 - 03.09.2024 15:37

Action kub hoga only bolna

Ответить
@thehunterking8711
@thehunterking8711 - 03.09.2024 15:40

ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
ਬੰਦੀ-ਸਿੰਘ ਰਿਹਾਈ ਲਈ ਲੱਗੇ 'ਕੌਮੀਂ
ਇੰਨਸਾਫ ਮੋਰਚਾ' ਵਿੱਚ ਮੋਹਾਲੀ ਪਹੁੰਚੋ

Ответить
@kaptanmusic143
@kaptanmusic143 - 03.09.2024 15:45

ਕਾਲੋਨੀਆਂ ਤਿਤਰਦਾ ਵਿੱਚ ਲ ਲਓ ਤੁਸੀ। ਮੁੱਦੇ ਕਿ ਆ ਤੇ ਲੜੀ ਤੁਸੀ ਕਿਸ ਗਲ ਤੇ। ਸਰਕਾਰਾਂ ਵਿੱਚ ਆ ਕੇ ਵੀ ਤੁਹਾਨੂੰ ਹਜੇ ਤਕ ਪੰਜਾਬ ਦੇ ਮੁੱਦੇ ਨਹੀਂ ਪਤਾ ਲਗੇ ,ਸ਼ਰਮ ਕਰੋ ,92 ਜਿੱਤਾ ਕੇ ਪਛਤਾ ਰਹੇ ਆ ਪੰਜਾਬੀ ਲੋਕ

Ответить
@KangDeepMusic
@KangDeepMusic - 03.09.2024 15:57

ਪੰਜਾਬ ਦੇ ਪਟਵਾਰੀ ਸਰੇ ਆਮ ਲੁੱਟ ਰਹੇ ਆਹ ਜਲੰਧਰ ਰਾਏਪੁਰ ਰਸੂਲਪੁਰ ਦੀ ਪਟਵਾਰਨ ਮੇਰੇ ਕੋਲੋਂ ਰਿਸ਼ਵਤ ਮੰਗ ਰਹੀ ਆਹ ਇੰਤਕਾਲ ਦੇ ਬਦਲੇ ਪਾਰੁਲ ਸ਼ੋਂਧੀ ਨਾਮ ਆਹ ਉਸ ਦਾ ਉਹ ਕਹਿੰਦੀ ਅਸੀਂ ਸਰਕਾਰ ਨੂੰ ਹਫਤਾ ਦਿਦੇ ਆਹ

Ответить
@Sambrar-hj4ft
@Sambrar-hj4ft - 03.09.2024 16:10

Amritpal di NSA vadao. Kirpa kRke. Usde parivaar te vee NSA lagao. Punjab bachao isi thugan ton.

Ответить
@saini9664
@saini9664 - 03.09.2024 16:27

ਤਮਤਰ ਮੰਤਰੀ,,

Ответить
@harkanwalsingh8061
@harkanwalsingh8061 - 03.09.2024 16:35

TamataL....🍅🍅🍅🍅...🤣😂🤣

Ответить
@nirmalsighbrar4423
@nirmalsighbrar4423 - 03.09.2024 16:36

Tutla

Ответить
@singhbhupinder3012
@singhbhupinder3012 - 03.09.2024 16:41

Dhaliwal Ji Old Pension Scheme
Kitha H.

Ответить
@DeepuDhaliwal-t8l
@DeepuDhaliwal-t8l - 03.09.2024 16:44

Pti postal bare na firmen girls trials bare do ho gy koi ni bol rha cm saab kush din phle ki bolya bhul gy k nashe ch bolta c😢😢kyu mjak bnya bhartiya da

Ответить
@JarnailSingh-jb8wb
@JarnailSingh-jb8wb - 03.09.2024 17:00

Kuldeep dhaliwal zindabad

Ответить
@Bhullar-b5j
@Bhullar-b5j - 03.09.2024 17:02

ਟਮਾਤਰ ਨੂ ਚੰਗਾ ਸਬਕ ਸਿਖਾਇਆ ਬਾਜਵਾ ਨੇ

Ответить
@KangDeepMusic
@KangDeepMusic - 03.09.2024 17:34

ਸਪੀਕਰ ਤਾਂ ਚਾੜੁ ਵਾਲਿਆਂ ਦਾ ਸਾਰਾ ਡਰਾਮਾ ਹੋ ਰਿਹਾ

Ответить
@RakeshKumar-rb2ts
@RakeshKumar-rb2ts - 03.09.2024 17:36

App sarkar chor va

Ответить
@user-qn2ei1fo8p
@user-qn2ei1fo8p - 03.09.2024 19:03

ਬੰਦੀ ਸਿੰਘਾਂ ਨੂੰ ਰਿਹਾਅ ਕਰੋ

Ответить
@harpreetsinghmangat7421
@harpreetsinghmangat7421 - 03.09.2024 19:20

ਗੁੰਡਾ ਰਾਜ ਬਣਾਤਾ ਇਹੋ ਜਿਹੀ ਗਾਡੂ ਸਰਕਾਰ ਆਹ ਦੇਖੋ ਸਪੀਕਰ ਦੁੱਧ ਦਾ ਧੋਤਾ

Ответить
@daljindersinghsandhu6284
@daljindersinghsandhu6284 - 03.09.2024 19:21

Cm Maan sab good cm

Ответить
@baljeetsingh451
@baljeetsingh451 - 03.09.2024 19:24

Sab sale dagd dalle aw ethe kise nu koi insaf ni milna swari apne sman di aap jimever aw ethe aha gall sahi bath di aw punjab da har banda apna jimevar aap aw sarkara surkura te aas na rakho apne deyan aap rakho

Ответить
@TheNirmalbrar
@TheNirmalbrar - 03.09.2024 23:23

92 murde lok a

Ответить
@singh-j4g
@singh-j4g - 04.09.2024 07:01

ਰਾਜ ਕਰਨ ਵਾਲੇ ਲੋਕ ਕਿਸੇ ਦੇ ਸਖੇ ਨਿ ਹੁੰਦੇ।

Ответить
@jaswantrai5840
@jaswantrai5840 - 04.09.2024 07:14

Daily punjab vich share aam katal ho rahe ne, unlicenced pistos naal firing ho tahe aa, ehna bandian nu dis ne reha. Koe ve punjab de problem seriously assembly vich discuss ne hunde. Punjabian te ehna de salary, TA, DA hor benefits da bojh/pressure pai reha.

Ответить
@DhaliwalReaction
@DhaliwalReaction - 04.09.2024 07:21

3 saal tu thude mla v colknyia wala nu paisa khaa hi reha ha sarkar kis di v howa sab iko thali de chata bata ha eh leader

Ответить
@BalkarSingh-dc1oq
@BalkarSingh-dc1oq - 04.09.2024 09:09

ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

Ответить
@simranwaraich1000
@simranwaraich1000 - 04.09.2024 13:58

ਤਮਾਟਰ

Ответить
@jaswantrauke5149
@jaswantrauke5149 - 04.09.2024 18:06

ਸੱਭ ਤੋਂ ਮਾੜੀ ਸਿਆਸਤ ਬਾਜਵਾ ਸਾਹਬ ਦੀ ਹੈ ।ਇਹ ਕਹਿਣਾ ਜਾਣਦੇ ਹਨ ,ਸੁਣਨਾ ਨਹੀਂ ਜਾਣਦੇ ।

Ответить
@jaswantrauke5149
@jaswantrauke5149 - 04.09.2024 18:12

ਕੀ ਮਾਣਯੋਗ ਸਪੀਕਰ ਸਾਹਿਬ ਦਾ ਕੰਮ ਮਿੰਨਤਾਂ ਕਰਨਾ ਹੁੰਦਾ ਹੈ ।
ਇਹ ਬਹੁਤ ਹੀ ਵੱਡੀ ਚੇਅਰ ਹੈ ।ਇਸ ਦਾ ਸਭ ਨੂੰ ਸਤਿਕਾਰ ਕਰਨਾ ਚਾਹੀਦਾ ਹੈ ।

Ответить
@MangalSandhu-i4h
@MangalSandhu-i4h - 06.09.2024 04:34

90/ 92 ਤਾ ਸੇਮ ਸੇਮ ਕਰਨ ਅਤੇ ਮੇਜ ਕੁੱਟਣ ਨੂੰ ਰੱਖੇ ਆ

Ответить
@gurwinder_3_21
@gurwinder_3_21 - 07.09.2024 08:35

eh chair di ta sun da v ni koi😂😂😂maada bnda v hunda oh v chup kraa dinda... speaker ki aa fr😂😂

Ответить