ਲੱਭ ਗਏ ਆਪ ਆਗੂ ਦੇ ਕਾ.ਤਲ! ਆਪ ਨੇ ਦੱਸੀ ਸਾਰੀ ਸਚਾਈ, ਹੁਣ ਹੋਵੇਗੀ ਵੱਡੀ ਕਾਰਵਾਈ | TV PUNJAB

ਲੱਭ ਗਏ ਆਪ ਆਗੂ ਦੇ ਕਾ.ਤਲ! ਆਪ ਨੇ ਦੱਸੀ ਸਾਰੀ ਸਚਾਈ, ਹੁਣ ਹੋਵੇਗੀ ਵੱਡੀ ਕਾਰਵਾਈ | TV PUNJAB

TV Punjab

3 месяца назад

6,269 Просмотров

Ссылки и html тэги не поддерживаются


Комментарии:

@rodasingh96
@rodasingh96 - 07.10.2024 23:41

Besharami di sabh hadha par kar chuki a jharu parti

Ответить
@kulwantghotra2273
@kulwantghotra2273 - 08.10.2024 01:00

You are in power. What are you doing. You are also doing everything.

Ответить
@GurmailSingh-qf7ni
@GurmailSingh-qf7ni - 08.10.2024 09:26

ਕਾਂਗਰਸ ਪਾਰਟੀ ਖਾਲੀ ਦਲ ਬਾਦਲ ਭਾਜਪਾ ਪਾਰਟੀ ਦੀਆਂ ਸਰਕਾਰਾਂ ਵੇਲੇ ਸ਼ਰੇਆਮ ਸਰਪੰਚੀਆਂ ਚੈਅਰਮੈਨੀਆਂ ਮੇਅਰ ਐਮ ਸੀ ਵੇਚੇ ਕਰੋੜਾਂ ਰੁਪਏ ਕਮਾਏ ਇਹਨਾਂ ਬਹਿਰੂਪੀਏ ਸਿੱਖਾਂ ਗਦਾਰਾਂ ਨੂੰ ਪੈਸਾ ਕਮਾਉਣ ਦਾ ਸਾਧਨ ਬਣਾ ਲਿਆ ਹੈ ਇਹਨਾ ਘੜੰਮ ਚੌਧਰੀਆਂ ਕੁਲਬੀਰ ਜੀਰਾ ਬਾਘਾਪੁਰਾਣਾ ਗਿੱਦੜਬਾਹਾ ਹਲਕੇ ਮੋਗਾ ਹਲਕੇ ਵਿੱਚ ਸ਼ਰੇਆਮ ਸਰਪੰਚੀਆਂ ਚੈਅਰਮੈਨੀਆਂ ਵੇਚਕੇ ਕਰੋੜਾਂ ਰੁਪਏ ਕਮਾਏ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਬਨਾਉਣ ਪਰ ਇਹਨਾਂ ਬਹਿਰੂਪੀਏ ਸਿੱਖਾਂ ਨੇ ਪਿੰਡਾਂ ਵਿੱਚ ਧੜੇਬੰਦੀ ਭਰਾਵਾਂ ਨੂੰ ਭਰਾਂਵਾਂ ਨਾਲ ਲੜਾਉਣਾ ਇਹਨਾਂ ਦਾ ਮੁੱਖ ਧੰਦਾ ਹੈ

Ответить
@gurcharansingh3029
@gurcharansingh3029 - 08.10.2024 14:15

ਕਿਉਂ ਫਜ਼ੂਲ ਗੱਲਾਂ ਕਰਦੇ ਹੋ।ਕਾਤਲਾਂ ਨੇ ਜ਼ਿੰਮੇਵਾਰੀ ਲਈ ਹੈ। ਕਿੱਥੇ ਸਰਪੰਚੀ ਸਹਿਮਤੀ ਨਾਲ ਬਨੇ ਹਨ?ਸ਼ਰਮ ਕਰੋ ਕਿਸੇ ਦੇ ਕਾਗਜ਼ ਭਰਨ ਨਹੀਂ ਦਿੱਤੇ।ਜਿਨ੍ਹਾਂ ਭਰੇ ਓਹਨਾ ਦੇ ਰੱਦ ਕਰ ਦਿੱਤੇ। ਤੁਹਾਡੇ ਆਪਣੇ ਵਰਕਰ ਤੁਹਾਡੇ MLA ਤੋਂ ਦੁਖੀ ਹੋਕੇ ਟੈਂਕੀਆਂ ਤੇ ਚੜ੍ਹੇ ਹਨ।ਕੰਗ ਸਾਹਿਬ ਆਪਣੀ ਪੀਹੜੀ ਹੇਠ ਸੋਟਾ ਫੇਰੋ।

Ответить
@jaswinderbrar38
@jaswinderbrar38 - 09.10.2024 16:11

ਸੱਚਾਈ ਪੂਰੀ ਦੱਸ ਦਿੰਦੇ ਤਾਂ ਲੋਕ ਖੁਸ਼ ਹੋ ਜਾਂਦੇ ਪੰਜਾਬ ਵਿੰਚ ਕੀ ਹੋ ਰਿਹਾ

Ответить
@jaswinderbrar38
@jaswinderbrar38 - 09.10.2024 16:12

ਫਿਰ ਤੁਸੀਂ ਝਾੜੂ ਵਾਲਿਆਂ ਦੇ ਕਿਉਂ ਬਣਾਉਣ ਲੱਗ ਪਏ

Ответить
@jaswinderbrar38
@jaswinderbrar38 - 09.10.2024 16:13

75 ਸਾਲਾਂ ਦੇ ਸਾਰੇ ਰਿਕਾਰਡ ਤੋੜਦੇ ਝਾੜੂ ਦੀ ਸਰਕਾਰ ਵਿੱਚ

Ответить
@jaswinderbrar38
@jaswinderbrar38 - 09.10.2024 16:15

ਚੋਣਾਂ ਦੋਨੇ ਇਕੱਠੇ ਹੋ ਕੇ ਲੜ ਰਿਹੇ ਕਾਗ ਰਸ ਨਾਲ

Ответить
@Bbbbbbbbaby
@Bbbbbbbbaby - 01.01.2025 21:07

ਆਪਣੀਆਂ ਕੁਰਤੂਤਾ ਤੋ ਮਰਿਆਂ ਕੰਗ ਸਾਬ ਹਰਮਿੰਦਰ ਗਿੱਲ ਦੇ ਰਾਜ ਵਿੱਚ ਇਹਨੇ ਦੋ ਕਾਤਲ ਕਰਵਾਏ ਪੱਟੀ ਸ਼ਹਿਰ ਫੋਜੀ ਅਮਨ ਪੂਰਨ ਸਿੰਘ ਮੁੰਡਾ ਹੋਰ ਬਹੁਤ ਪੰਗੇ ਲੲਏ ਬਾਕੀ ਤੁਸੀਂ ਸਰਪੰਚ ਬਣਾਕੇ ਪੱਟੀ ਬ੍ਲਾਕ ਵਿਚ ਚੰਗੇ ਚੰਗੇ ਸਰਦਾਰ ਬੰਦੇ 50.60=70.70 ਕਿਲਿਆਂ ਦੇ ਮਾਲਕਾ ਦੀਆਂ ਪੰਗਾ ਲੁਹਾਈਆ ਇਸ ਰਾਜਵਿੰਦਰ ਤੋਂ

Ответить